Cherreads

Universe + Destiny

Vandana_Atwal
7
chs / week
The average realized release rate over the past 30 days is 7 chs / week.
--
NOT RATINGS
74
Views
VIEW MORE

Chapter 1 - chapter 2-Universe Mere Naal Aa

ਕਈ ਵਾਰ ਜ਼ਿੰਦਗੀ ਸਾਨੂੰ ਕੁਝ ਦੱਸਦੀ ਹੈ…

ਪਰ ਅਸੀਂ ਸਮਝ ਨਹੀਂ ਪਾਂਦੇ।

ਮਿਹਰ ਇੱਕ ਸਧਾਰਨ ਕੁੜੀ ਸੀ,

ਪਰ ਉਸਦਾ ਵਿਸ਼ਵਾਸ ਸਧਾਰਨ ਨਹੀਂ ਸੀ।

ਉਹ ਹਮੇਸ਼ਾ ਕਹਿੰਦੀ ਸੀ—

"Universe ਸਾਡੇ ਨਾਲ ਗੱਲ ਕਰਦਾ ਹੈ… ਸਿਰਫ਼ ਸੁਣਨ ਵਾਲਾ ਦਿਲ ਚਾਹੀਦਾ।"

ਲੋਕ ਉਸਦੀ ਗੱਲਾਂ 'ਤੇ ਹੱਸਦੇ ਸੀ—

"ਇਹ ਸਭ ਫ਼ਿਲਮਾਂ 'ਚ ਹੁੰਦਾ ਹੈ, ਰੀਅਲ ਲਾਈਫ 'ਚ ਨਹੀਂ।"

ਪਰ ਮਿਹਰ ਨੂੰ ਪੂਰਾ ਯਕੀਨ ਸੀ…

ਕੁਝ ਤਾਂ ਹੈ ਜੋ ਉਸਨੂੰ ਰਸਤਾ ਦਿਖਾ ਰਿਹਾ ਹੈ।

ਇੱਕ ਦਿਨ ਉਹ ਬਹੁਤ ਪਰੇਸ਼ਾਨ ਸੀ…

ਉਸਦੀ ਜ਼ਿੰਦਗੀ 'ਚ ਸਭ ਕੁਝ ਗਲਤ ਹੋ ਰਿਹਾ ਸੀ।

ਉਹ ਚੁੱਪਚਾਪ ਬੈਠੀ ਸੀ,

ਅਸਮਾਨ ਵੱਲ ਵੇਖਦੀ ਹੋਈ।

ਅਚਾਨਕ…

ਉਸਦਾ ਫ਼ੋਨ ਵੱਜਿਆ।

Unknown number ਸੀ।

ਉਸਨੇ call ਉਠਾਈ…

ਪਰ ਦੂਜੇ ਪਾਸੇ ਕੋਈ ਨਹੀਂ ਸੀ।

ਸਿਰਫ਼ ਇੱਕ ਹੌਲੀ ਜਿਹੀ ਆਵਾਜ਼ ਆਈ—

"Follow the signs…"

ਮਿਹਰ ਡਰ ਗਈ…

ਪਰ ਉਸਦੇ ਦਿਲ 'ਚ ਇੱਕ ਅਜੀਬ ਜਿਹਾ ਸੰਕੇਤ ਆਇਆ—

"ਇਹ ਸਿਰਫ਼ coincidence ਨਹੀਂ…"

ਉਸਨੇ ਫ਼ੈਸਲਾ ਕੀਤਾ—

ਹੁਣ ਜੋ ਵੀ ਸੰਕੇਤ ਮਿਲੇਗਾ,

ਉਹ ਉਸਨੂੰ ignore ਨਹੀਂ ਕਰੇਗੀ।

ਪਰ ਉਸਨੂੰ ਇਹ ਨਹੀਂ ਪਤਾ ਸੀ…

ਇਹ ਫੈਸਲਾ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦੇਵੇਗਾ।